Sunday, 25 May 2025
BREAKING
प्रौढ़ शिक्षा कर्मी यूनियन की मांग, जेबीटी अध्यापकों की तरह मिले ग्रेज्युटी हरियाणा के स्कूलों में चलेगा स्वास्थ्य जीवन अभियान अमेरिका पहुंचा पुतिन का दूत, यूक्रेन युद्ध पर ट्रंप के अधिकारियों से होगी बात पीएम मोदी और मोहम्मद यूनुस की होगी मुलाकात, भारत-बांग्लादेश के संबंधों में क्या आएगा सुधार? 600 परिवार को बेदखल करेगा वक्फ बिल? एक जमीन का टुकड़ा बना BJP का सियासी हथियार हम एक मजबूत भारत का निर्माण कर सकते हैं : पीएम मोदी 5जी डाउनलोड स्पीड में जियो सबसे तेज़- ऊकला खालिस्तानी समर्थक पन्नू को आप नेताओं ने दिया मुंह तोड़ जवाब वक्फ बिल में किए गए संशोधन असंवैधानिक और अलोकतांत्रिक हैं: बलबीर सिद्धू भाजपा ने हाउस टैक्स के खिलाफ खोला मोर्चा, मुख्य सचिव से मिलकर जताया विरोध

चंडीगढ़

ਹਰ ਸਿਹਤ ਕਾਮਾ ਸਿਹਤ ਕੇਂਦਰਾਂ ’ਚ ਸੁਧਾਰ ਲਈ ਤਹੱਈਆ ਕਰੇ : ਡਾ. ਅਨਿਲ ਗੋਇਲ

Updated on Thursday, January 09, 2025 19:31 PM IST

ਐੱਸ.ਏ.ਐੱਸ.ਨਗਰ।  ‘ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਬਿਹਤਰ ਅਤੇ ਹੋਰ ਮਿਆਰੀ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਸਮਾਜ ਪ੍ਰਤੀ ਫ਼ਿਕਰਮੰਦੀ ਜ਼ਾਹਰ ਕਰਦਿਆਂ ਮਿਲ-ਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ।’ ਇਹ ਗੱਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ, ਡਾ. ਅਨਿਲ ਗੋਇਲ ਨੇ ਇਥੇ ਹੋਏ ਦੋ ਦਿਨਾਂ ਜ਼ਿਲ੍ਹਾ ਪੱਧਰੀ ਟਰੇਨਿੰਗ ਪ੍ਰੋਗਰਾਮ ’ਚ ਮੌਜੂਦ ਸਿਹਤ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਹੀ। ਇਸ ਟਰੇਨਿੰਗ ਪ੍ਰੋਗਰਾਮ ਦਾ ਮੁੱਖ ਮੰਤਵ ਸਰਕਾਰੀ ਸਿਹਤ ਸੰਸਥਾਵਾਂ ਦੀ ਗੁਣਵੱਤਾ ਵਿਚ ਹੋਰ ਸੁਧਾਰ ਲਿਆਉਣਾ ਅਤੇ ਸਿਹਤ ਕੇਂਦਰਾਂ ਦੇ ਐਨ.ਕਿਊ.ਏ.ਐਸ. ਪ੍ਰਮਾਣੀਕਰਨ ਵਾਸਤੇ ਮਾਪਦੰਡਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ। ਟਰੇਨਿੰਗ ਵਿਚ ਕਾਇਆਕਲਪ ਪ੍ਰੋਗਰਾਮ ਦੇ ਨੋਡਲ ਅਫ਼ਸਰਾਂ ਅਤੇ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਹਿੱਸਾ ਲਿਆ।

ਸੰਸਥਾ ਦਾ ਸੁਧਾਰ ਆਪਣੀ ਸ਼ਖ਼ਸ਼ੀਅਤ ਦਾ ਵੀ ਸੁਧਾਰ ਹੈ

ਸਰਕਾਰੀ ਸਿਹਤ ਸੰਸਥਾਵਾਂ ’ਚ ਸੁਧਾਰ ਹਿੱਤ ਦੋ ਦਿਨਾਂ ਜ਼ਿਲ੍ਹਾ ਪੱਧਰੀ ਟਰੇਨਿੰਗ ਹੋਈ

 ਡਾ. ਗੋਇਲ ਨੇ ਕਿਹਾ ਕਿ ਹਰ ਸੰਸਥਾ ਅਤੇ ਖੇਤਰ ਵਿਚ ਸੁਧਾਰ ਦੀ ਗੁੰਜਾਇਸ਼ ਹਮੇਸ਼ਾ ਹੀ ਰਹਿੰਦੀ ਹੈ ਅਤੇ ਜੇ ਪੱਕਾ ਤਹਈਆ ਕਰ ਲਿਆ ਜਾਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ ਹਰ ਸਿਹਤ ਕਾਮੇ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਉਹ ਜਿਥੇ ਵੀ ਕੰਮ ਕਰਦਾ ਹੈ, ਉਥੇ ਵੱਖ-ਵੱਖ ਤਰ੍ਹਾਂ ਦੇ ਸੁਧਾਰ ਕਰੇ। ਕਿਸੇ ਵੀ ਸੰਸਥਾ ਦਾ ਸੁਧਾਰ ਕਰਨਾ ਇਕ ਤਰ੍ਹਾਂ ਨਾਲ  ਆਪਣੀ ਹੀ ਸ਼ਖ਼ਸੀਅਤ ਦਾ ਵੀ ਸੁਧਾਰ ਕਰਨਾ ਹੈ। ਸਰਕਾਰੀ ਸਿਹਤ ਸੰਸਥਾਵਾਂ ਦੀ ਨੁਹਾਰ ਬਦਲਣਾ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ ਵੱਡੇ ਪਰਉਪਕਾਰ ਵਾਲੀ ਗੱਲ ਹੈ, ਜਿਸ ਦਾ ਫ਼ਾਇਦਾ ਆਮ ਲੋਕਾਂ ਨੂੰ ਹੁੰਦਾ ਹੈ। ਡਾ. ਗੋਇਲ ਨੇ ਸਿਹਤ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਇਸ ਟਰੇਨਿੰਗ ਵਿੱਚੋਂ ਅਹਿਦ ਲੈ ਕੇ ਜਾਣ ਕਿ ਬੇਸ਼ੱਕ ਉਨ੍ਹਾਂ ਕੋਲ ਸਾਧਨਾਂ ਦੀ ਘਾਟ ਹੋਵੇ ਪਰ ਇਸ ਦੇ ਬਾਵਜੂਦ ਉਹ ਆਪੋ-ਆਪਣੀ ਸਿਹਤ ਸੰਸਥਾ ਦਾ ਮਿਆਰ ਉੱਚਾ ਚੁੱਕਣ ਵਾਸਤੇ ਹੋਰ ਜ਼ਿਆਦਾ ਜ਼ਿੰਮੇਵਾਰੀ, ਮਿਹਨਤ ਅਤੇ ਲਗਨ ਨਾਲ ਕੰਮ ਕਰਨਗੇ। ਟਰੇਨਿੰਗ ਪ੍ਰੋਗਰਾਮ ਨੂੰ ਮੋਹਾਲੀ ਦੇ ਸਿਵਲ ਸਰਜਨ ਡਾ. ਸੰਗੀਤਾ ਜੈਨ, ਸਹਾਇਕ ਡਾਇਰੈਕਟਰ ਡਾ. ਵਿਕਰਾਂਤ ਨਾਗਰਾ, ਡਾ. ਨਿਤਿਆ ਕੁਮਾਰ ਦਾਸ, ਡਾ. ਸਨੇਹ ਲਤਾ, ਡਾ. ਰਿਤੂ ਭਾਟੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਰਨੀਤ ਗਰੇਵਾਲ, ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਹਰਚਰਨ ਬਰਾੜ ਵੀ ਮੌਜੂਦ ਸਨ।

Have something to say? Post your comment
भाजपा ने हाउस टैक्स के खिलाफ खोला मोर्चा, मुख्य सचिव से मिलकर जताया विरोध

: भाजपा ने हाउस टैक्स के खिलाफ खोला मोर्चा, मुख्य सचिव से मिलकर जताया विरोध

डॉ नीति राजन रीयाड़ की स्मृति में 59 रक्तदाताओं ने किया रक्तदान

: डॉ नीति राजन रीयाड़ की स्मृति में 59 रक्तदाताओं ने किया रक्तदान

सैलूनमार्ट  ने जेजे सवानी अकैडेमी और आईआईएचएमबीए  के साथ मिलकर भारत में ब्यूटी शिक्षा को दी नई दिशा

: सैलूनमार्ट ने जेजे सवानी अकैडेमी और आईआईएचएमबीए के साथ मिलकर भारत में ब्यूटी शिक्षा को दी नई दिशा

आदर्श पब्लिक स्कूल सेक्टर-20बी, चंडीगढ़ में हवन समारोह

: आदर्श पब्लिक स्कूल सेक्टर-20बी, चंडीगढ़ में हवन समारोह

व्यापार वृद्धि में बौद्धिक संपदा का विशेष महत्व

: व्यापार वृद्धि में बौद्धिक संपदा का विशेष महत्व

भाजपा नेता अनिल दुबे ने ईद मिलन समारोह में की शिरकत

: भाजपा नेता अनिल दुबे ने ईद मिलन समारोह में की शिरकत

वर्कशॉप में वक्ताओं ने व्यवसाय शुरू करने और उसे बढ़ाने के विभिन्न पहलुओं की दी जानकारी

: वर्कशॉप में वक्ताओं ने व्यवसाय शुरू करने और उसे बढ़ाने के विभिन्न पहलुओं की दी जानकारी

ओम महारुद्र नवयुवक सेवा दल ने पीजीआई के बाहर लगाया लंगर

: ओम महारुद्र नवयुवक सेवा दल ने पीजीआई के बाहर लगाया लंगर

कांग्रेस अल्पसंख्यक युवा विंग के प्रदेश अध्यक्ष आसिफ चौधरी द्वारा चंडीगढ़ में रमज़ान इफ्तार पार्टी का आयोजन

: कांग्रेस अल्पसंख्यक युवा विंग के प्रदेश अध्यक्ष आसिफ चौधरी द्वारा चंडीगढ़ में रमज़ान इफ्तार पार्टी का आयोजन

एसडी कॉलेज के इंस्टीट्यूशन इनोवेशन काउंसिल ने आइडिया फोर्ज 25  से उद्यमशीलता उत्कृष्टता को दिया बढ़ावा

: एसडी कॉलेज के इंस्टीट्यूशन इनोवेशन काउंसिल ने आइडिया फोर्ज 25 से उद्यमशीलता उत्कृष्टता को दिया बढ़ावा

X