Saturday, 17 October 2026
BREAKING
• ਜਾਗਰੂਕਤਾ ਪ੍ਰੋਗਰਾਮ ’ਚ ਐਮ.ਐਸ.ਐਮ.ਈ. ਦੀ ਉਤਪਾਦਕਤਾ ਵਧਾਉਣ ਲਈ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ • ਦਿੱਗਜਾਂ ਨਾਲ ਮੁਲਾਕਾਤ ਨੇ ਹਲਕਾ ਉੱਤਰੀ ਵਿੱਚ ਅਕਸ਼ੈ ਸ਼ਰਮਾ ਲਈ ਬਦਲੇ ਸਿਆਸੀ ਸਮੀਕਰਨ • ਆਰਕਸਪਾਇਰ ’ਚ ਭਵਿੱਖ ਦੇ ਆਰਕੀਟੈਕਟਾਂ ਨੇ ਰੇਲਵੇ ਪਲੇਟਫਾਰਮਾਂ ਨੂੰ ਕੀਤਾ ਰੀ-ਡਿਜ਼ਾਈਨ • ਪੀਐਚਡੀਸੀਸੀਆਈ ਨੇ ਕੀਤਾ ਯੰਗ ਆਰਕੀਟੈਕਟ ਫੋਰਮ ਦਾ ਗਠਨ • ਵਿਕਸਤ ਭਾਰਤ-2047 ਦੇ ਨਿਰਮਾਣ ਵਿੱਚ ਆਰਕੀਟੈਕਟਸ ਦੀ ਮਹੱਤਵਪੂਰਨ ਭੂਮਿਕਾ : ਸਤਨਾਮ ਸਿੰਘ ਸੰਧੂ • ਪੰਜਾਬ ’ਚ 100 ਕਿਲੋਮੀਟਰ ਚੱਲ ਕੇ ਹੈਰੀਟੇਜ਼ ਆਰਕੀਟੈਕਚਰ ’ਤੇ ਖੋਜ ਕਰਨਗੇ ਬੰਗਲੁਰੂ ਦੀ ਆਰਕੀਟੈਕਟ ਗੀਤਾ ਬਾਲਕ੍ਰਿਸ਼ਨਨ • 21 ਵਿਧਾਨ ਸਭਾ ਹਲਕਿਆਂ ਦੇ ਨੌਜਵਾਨਾਂ ਨਾਲ ਅਕਸ਼ੈ ਸ਼ਰਮਾ ਰਾਹੀਂ ਭਾਜਪਾ ਹੋਵੇਗਾ ਸੰਪਰਕ • ਪੀ.ਯੂ. (PU) ਦੀ ਜਿੱਤ ਪੰਜਾਬ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਪੱਸ਼ਟ ਸਮਰਥਨ ਦਾ ਸੰਕੇਤ  • ਜ਼ੀਰਕਪੁਰ ਵਿੱਚ ਬਾਇਲੋ ਇੰਡੀਆ ਦਾ ਸ਼ਾਨਦਾਰ ਉਦਘਾਟਨ, ਸਲੋਚਨਾ ਰਾਣੀ ਜਿੰਦਲ ਨੇ ਰਿਬਨ ਕੱਟ ਕੇ ਕੀਤਾ ਉਦਘਾਟਨ • ਐਨ.ਸੀ.ਐਲ.ਟੀ. ਦਾ ਕੰਮ ਰਾਸ਼ਟਰ ਦੀ ਸੇਵਾ ਦੇ ਬਰਾਬਰ : ਜਸਟਿਸ ਅਨੁਪਿੰਦਰ ਸਿੰਘ ਗਰੇਵਾਲ

ਜੀਵਨ ਸ਼ੈਲੀ

ਖੁਸ਼ਕ ਖੰਘ ਹੋਣ 'ਤੇ ਦੁੱਧ ਨਾਲ ਕੀ ਮਿਲ ਸਕਦਾ ਹੈ ਕੋਈ ਲਾਭ ? ਜਾਣੋ ਕੀ ਕਹਿੰਦੇ ਨੇ ਡਾਕਟਰ

Updated on Friday, November 01, 2024 13:53 PM IST

ਚੰਡੀਗੜ੍ਹ: ਬਹੁਤ ਸਾਰੇ ਲੋਕਾਂ ਨੂੰ ਬਦਲਦੇ ਮੌਸਮ ਦੌਰਾਨ ਜ਼ੁਕਾਮ ਅਤੇ ਖੰਘ ਹੋਣ ਲੱਗਦੀ ਹੈ। ਅਜਿਹੇ 'ਚ ਕੁਝ ਲੋਕ ਨਾ ਸਿਰਫ ਮੌਸਮ 'ਚ ਬਦਲਾਅ ਸਗੋਂ ਕੋਲਡ ਡਰਿੰਕਸ, ਖਾਣਾ ਖਾਣ ਅਤੇ ਠੰਡੀ ਹਵਾ 'ਚ ਘੁੰਮਣ-ਫਿਰਨ ਕਾਰਨ ਵੀ ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਹੋ ਜਾਂਦੇ ਹਨ। ਸੁੱਕੀ ਖੰਘ ਆਉਣ 'ਤੇ ਜ਼ਿਆਦਾਤਰ ਲੋਕ ਗਰਮ ਪਾਣੀ, ਗੋਲੀ ਅਤੇ ਟੌਨਿਕ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਥੋੜੇ ਸਮੇਂ ਲਈ ਹੀ ਆਰਾਮ ਮਿਲਦਾ ਹੈ।

ਉਥੇ ਹੀ ਇਸ ਨੂੰ ਲੈਕੇ ਪ੍ਰਸਿੱਧ ਆਯੁਰਵੈਦਿਕ ਮਾਹਿਰ ਗਾਇਤਰੀ ਦੇਵੀ ਦਾ ਕਹਿਣਾ ਹੈ ਕਿ ਆਯੁਰਵੈਦਿਕ ਘਰੇਲੂ ਉਪਚਾਰ ਪੂਰੀ ਤਰ੍ਹਾਂ ਸੁਕੀ ਖੰਘ ਤੋਂ ਰਾਹਤ ਪ੍ਰਦਾਨ ਕਰਵਾ ਸਕਦੇ ਹਨ।

ਲੋੜੀਂਦੀ ਸਮੱਗਰੀ

  • ਚੌਲ - 1 ਕੱਪ
  • ਤਿਲ - 1 ਕੱਪ
  • ਦੁੱਧ - 8 ਕੱਪ
  • ਲੂਣ - ਲੋੜ ਅਨੁਸਾਰ

ਸੁੱਕੀ ਖੰਘ ਦੀ ਦਵਾਈ ਬਣਾਉਣ ਦੀ ਵਿਧੀ

  • ਸਭ ਤੋਂ ਪਹਿਲਾਂ ਗੈਸ 'ਤੇ ਇੱਕ ਪੈਨ ਰੱਖੋ ਅਤੇ ਦੁੱਧ ਪਾ ਕੇ ਗਰਮ ਕਰੋ।
  • ਜਦੋਂ ਦੁੱਧ ਉਬਲ ਜਾਵੇ, ਤਾਂ ਇਸ ਵਿੱਚ ਚੌਲ ਅਤੇ ਤਿਲ ਪਾ ਕੇ ਉਬਾਲ ਲਓ।
  • ਚੌਲ ਚੰਗੀ ਤਰ੍ਹਾਂ ਪਕ ਜਾਣ 'ਤੇ ਇਸ 'ਚ ਥੋੜ੍ਹਾ ਜਿਹਾ ਲੂਣ ਪਾ ਕੇ 3 ਮਿੰਟ ਤੱਕ ਪਕਾਓ।
  • ਹੁਣ ਗੈਸ ਨੂੰ ਬੰਦ ਕਰ ਦਿਓ ਅਤੇ ਇਸ ਨੂੰ ਠੰਡਾ ਕਰਕੇ ਖਾਓ।

ਇਹ ਦਵਾਈ ਕਦੋਂ ਲੈਣੀ ਹੈ?
ਪ੍ਰਸਿੱਧ ਆਯੁਰਵੈਦਿਕ ਮਾਹਿਰ ਗਾਇਤਰੀ ਦੇਵੀ ਖੁਸ਼ਕ ਖੰਘ ਤੋਂ ਪੀੜਤ ਲੋਕਾਂ ਨੂੰ ਦੁਪਹਿਰ ਦੇ ਖਾਣੇ ਤੋਂ ਬਾਅਦ ਰੋਜ਼ਾਨਾ ਇਸ ਨੂੰ ਸਪਲੀਮੈਂਟ ਦੇ ਤੌਰ 'ਤੇ ਲੈਣ ਦੀ ਸਲਾਹ ਦਿੰਦੀ ਹੈ। ਇਸ ਦੇ ਨਾਲ ਹੀ, ਸਵੇਰੇ ਅਤੇ ਸ਼ਾਮ ਨੂੰ ਇਸ ਦਵਾਈ ਦਾ ਇੱਕ ਛੋਟਾ ਜਿਹਾ ਪਿਆਲਾ ਖੰਘ ਲਈ ਇੱਕ ਚੰਗਾ ਉਪਾਅ ਹੈ।

ਇਨ੍ਹਾਂ ਸਮੱਗਰੀਆਂ ਦੇ ਫਾਇਦੇ

ਦੁੱਧ: ਆਯੁਰਵੈਦਿਕ ਮਾਹਿਰ ਗਾਇਤਰੀ ਦੇਵੀ ਦਾ ਕਹਿਣਾ ਹੈ ਕਿ ਦੁੱਧ ਸੁੱਕੀ ਖੰਘ ਲਈ ਵਧੀਆ ਉਪਾਅ ਹੈ।

ਚੌਲ: ਚੌਲਾਂ ਵਿੱਚ ਸਰੀਰ ਲਈ ਲੋੜੀਂਦੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਵਿੱਚ ਵਾਤ ਦੋਸ਼ ਨੂੰ ਘਟਾਉਣ ਦੀ ਵਿਸ਼ੇਸ਼ਤਾ ਵੀ ਪਾਈ ਗਈ ਹੈ ਜੋ ਖੁਸ਼ਕ ਖੰਘ ਦਾ ਕਾਰਨ ਬਣਦੀ ਹੈ।

ਤਿਲ ਦੇ ਬੀਜ: ਡਾਕਟਰ ਦਾ ਕਹਿਣਾ ਹੈ ਕਿ ਤਿਲ ਦੇ ਬੀਜ ਗਠੀਏ ਨੂੰ ਘੱਟ ਕਰਨ ਵਿੱਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਤਿਲ ਦਾ ਤੇਲ ਵਾਤ ਦੋਸ਼ ਨੂੰ ਘੱਟ ਕਰਦਾ ਹੈ ਅਤੇ ਖੰਘ ਦੀ ਸਮੱਸਿਆ ਨੂੰ ਜਲਦੀ ਘੱਟ ਕਰਦਾ ਹੈ।

Have something to say? Post your comment
ਮਸ਼ਰੂਮ ਕੈਂਸਰ ਦੇ ਖਤਰੇ ਨੂੰ ਕਰਦੇ ਹਨ ਘੱਟ

: ਮਸ਼ਰੂਮ ਕੈਂਸਰ ਦੇ ਖਤਰੇ ਨੂੰ ਕਰਦੇ ਹਨ ਘੱਟ

ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜਰੂਰੀ

: ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜਰੂਰੀ

ਘਰ 'ਚ ਤੋਤਾ ਰੱਖਣ ਦੇ ਕੀ ਹਨ ਫਾਇਦੇ

: ਘਰ 'ਚ ਤੋਤਾ ਰੱਖਣ ਦੇ ਕੀ ਹਨ ਫਾਇਦੇ

ਕੀ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ? ਇਹ ਹੋ ਸਕਦੇ ਨੇ ਕਾਰਨ, ਜਾਣੋਂ ਡਾਕਟਰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਦਿੰਦੇ ਸਲਾਹ

: ਕੀ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ? ਇਹ ਹੋ ਸਕਦੇ ਨੇ ਕਾਰਨ, ਜਾਣੋਂ ਡਾਕਟਰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਦਿੰਦੇ ਸਲਾਹ

ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

: ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

AC ਦੀ ਕਰ ਰਹੇ ਹੋ ਵਰਤੋ? ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਹੈ ਖਤਰਾ

: AC ਦੀ ਕਰ ਰਹੇ ਹੋ ਵਰਤੋ? ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਹੈ ਖਤਰਾ

ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ? ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਵੀ ਨਾ ਖਾਓ ਇਕੱਠਿਆ

: ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ? ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਵੀ ਨਾ ਖਾਓ ਇਕੱਠਿਆ

ਰੋਟੀ ਜਾਂ ਚੌਲ? ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਜਾਣ ਲਓ ਕੀ ਖਾਣਾ ਹੈ ਬਿਹਤਰ

: ਰੋਟੀ ਜਾਂ ਚੌਲ? ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਜਾਣ ਲਓ ਕੀ ਖਾਣਾ ਹੈ ਬਿਹਤਰ

ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਵੱਧ ਸਕਦੀ ਹੈ ਸ਼ੂਗਰ, ਜਾਣੋ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਬਿਹਤਰ?

: ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਵੱਧ ਸਕਦੀ ਹੈ ਸ਼ੂਗਰ, ਜਾਣੋ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਬਿਹਤਰ?

ਇਹ ਛੋਟਾ ਜਿਹਾ ਕੰਮ ਕਰਨ ਨਾਲ ਵੱਧ ਸਕਦੀ ਹੈ ਤੁਹਾਡੀ ਉਮਰ, ਜਾਣਨ ਲਈ ਕਰੋ ਇੱਕ ਕਲਿੱਕ

: ਇਹ ਛੋਟਾ ਜਿਹਾ ਕੰਮ ਕਰਨ ਨਾਲ ਵੱਧ ਸਕਦੀ ਹੈ ਤੁਹਾਡੀ ਉਮਰ, ਜਾਣਨ ਲਈ ਕਰੋ ਇੱਕ ਕਲਿੱਕ

X