Saturday, 26 July 2025
BREAKING
ਆਉਣ ਵਾਲਾ ਸਮਾਂ ਟੈਕਨੀਕਲ ਟੈਕਸਟਾਈਲ ਦਾ, ਉੱਦਮੀ ਅਪਣਾਉਣ ਆਧੁਨਿਕ ਤਕਨਾਲੋਜੀ : ਅਜੈ ਗੁਪਤਾ ਚੰਡੀਗੜ੍ਹ ’ਚ ਸਾਈਬਰ ਸੁਰੱਖਿਆ ਅਤੇ ਏਆਈ ਨਵੀਨਤਾ ਕੇਂਦਰ ਵਜੋਂ ਉਭਰਨ ਦੀਆਂ ਅਥਾਹ ਸੰਭਾਵਨਾਵਾਂ ਮਹਿਲਾ ਉੱਦਮੀਆਂ ਅਤੇ ਕੰਮਕਾਜੀ ਔਰਤਾਂ ਦੀ ਸਿਹਤ 'ਤੇ ਕੀਤਾ ਮੰਥਨ ਕੰਮ ਵਾਲੀ ਥਾਂ 'ਤੇ ਐਚਆਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਪੀਐਚਡੀਸੀਸੀਆਈ ਅੰਮ੍ਰਿਤਸਰ ਜ਼ੋਨ ਨੇ ਅਟਾਰੀ-ਵਾਹਗਾ ਸਰਹੱਦ ’ਤੇ ਯੋਗ ਦਿਵਸ ਮਨਾਇਆ ਪੀਐਚਡੀਸੀਸੀਆਈ ਸ਼ੀ ਫੋਰਮ ਨੇ ਐਫਸੀਆਈ ਦੇ ਸਹਿਯੋਗ ਨਾਲ ਮਨਾਇਆ ਯੋਗ ਦਿਵਸ ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ ਅਫਰੀਕਾ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ ਪੀਐਚਡੀਸੀਸੀਆਈ ਅਫਰੀਕਾ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ ਪੀਐਚਡੀਸੀਸੀਆਈ

ਜੀਵਨ ਸ਼ੈਲੀ

ਮਸ਼ਰੂਮ ਕੈਂਸਰ ਦੇ ਖਤਰੇ ਨੂੰ ਕਰਦੇ ਹਨ ਘੱਟ

Updated on Sunday, December 22, 2024 16:20 PM IST

ਪੋਸ਼ਕ ਤੱਤਾਂ ਨਾਲ ਭਰਪੂਰ ਮਸ਼ਰੂਮ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਇਸ 'ਚ ਐਰਗੋਥਿਓਨਾਈਨ ਪਾਇਆ ਜਾਂਦਾ ਹੈ, ਜੋ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਰਿਸਰਚ ਮੁਤਾਬਕ ਰੋਜ਼ਾਨਾ ਡਾਈਟ 'ਚ ਮਸ਼ਰੂਮ ਖਾਣ ਨਾਲ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਥੇ ਇਹ ਵੀ ਜਿਕਰਯੋਗ ਹੈ ਕਿ ਮਸ਼ਰੂਮ ਖਾਣ ਨਾਲ ਇਮਿਊਨਿਟੀ ਵਧਦੀ ਹੈ, ਜਿਸ ਨਾਲ ਤੁਸੀਂ ਸਰਦੀ, ਖੰਘ ਆਦਿ ਵਰਗੀਆਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ, ਇਸ ਲਈ ਸਰਦੀਆਂ ਦੇ ਮੌਸਮ 'ਚ ਮਸ਼ਰੂਮ ਜ਼ਰੂਰ ਖਾਓ। ਇਸਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ, ਉਹ ਆਪਣੀ ਖੁਰਾਕ 'ਚ ਮਸ਼ਰੂਮ ਸ਼ਾਮਿਲ ਕਰ ਸਕਦੇ ਹਨ। ਇਸ 'ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਪੋਟਾਸ਼ੀਅਮ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਨਾਲ ਹਾਈ ਬੀਪੀ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।

ਮਸ਼ਰੂਮ ਖਾਣ ਨਾਲ ਭਾਰ ਘਟਾਉਣ ’ਚ ਵੀ ਮਿਲਦੀ ਹੈ ਮਦਦ

ਮਸ਼ਰੂਮ ਖਾਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਜੋ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਜੇ ਤੁਸੀਂ ਸਰਦੀਆਂ 'ਚ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਡਾਈਟ 'ਚ ਮਸ਼ਰੂਮ ਨੂੰ ਸ਼ਾਮਲ ਕਰ ਸਕਦੇ ਹੋ। ਇਸੇ ਤਰ੍ਹਾ ਵਿਟਾਮਿਨ ਏ ਨਾਲ ਭਰਪੂਰ ਮਸ਼ਰੂਮ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ 'ਚ ਬੀਟਾ-ਕੈਰੋਟੀਨ ਪਾਇਆ ਜਾਂਦਾ ਹੈ, ਜੋ ਅੱਖਾਂ ਨੂੰ ਨਜ਼ਰ ਦੀ ਖਰਾਬੀ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਮਸ਼ਰੂਮ 'ਚ ਵਿਟਾਮਿਨ ਬੀ2 ਪਾਇਆ ਜਾਂਦਾ ਹੈ, ਇਹ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ।

Have something to say? Post your comment
ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜਰੂਰੀ

: ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜਰੂਰੀ

ਘਰ 'ਚ ਤੋਤਾ ਰੱਖਣ ਦੇ ਕੀ ਹਨ ਫਾਇਦੇ

: ਘਰ 'ਚ ਤੋਤਾ ਰੱਖਣ ਦੇ ਕੀ ਹਨ ਫਾਇਦੇ

ਕੀ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ? ਇਹ ਹੋ ਸਕਦੇ ਨੇ ਕਾਰਨ, ਜਾਣੋਂ ਡਾਕਟਰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਦਿੰਦੇ ਸਲਾਹ

: ਕੀ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ? ਇਹ ਹੋ ਸਕਦੇ ਨੇ ਕਾਰਨ, ਜਾਣੋਂ ਡਾਕਟਰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਦਿੰਦੇ ਸਲਾਹ

ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

: ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

AC ਦੀ ਕਰ ਰਹੇ ਹੋ ਵਰਤੋ? ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਹੈ ਖਤਰਾ

: AC ਦੀ ਕਰ ਰਹੇ ਹੋ ਵਰਤੋ? ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਹੈ ਖਤਰਾ

ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ? ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਵੀ ਨਾ ਖਾਓ ਇਕੱਠਿਆ

: ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ? ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਵੀ ਨਾ ਖਾਓ ਇਕੱਠਿਆ

ਰੋਟੀ ਜਾਂ ਚੌਲ? ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਜਾਣ ਲਓ ਕੀ ਖਾਣਾ ਹੈ ਬਿਹਤਰ

: ਰੋਟੀ ਜਾਂ ਚੌਲ? ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਜਾਣ ਲਓ ਕੀ ਖਾਣਾ ਹੈ ਬਿਹਤਰ

ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਵੱਧ ਸਕਦੀ ਹੈ ਸ਼ੂਗਰ, ਜਾਣੋ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਬਿਹਤਰ?

: ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਵੱਧ ਸਕਦੀ ਹੈ ਸ਼ੂਗਰ, ਜਾਣੋ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਬਿਹਤਰ?

ਇਹ ਛੋਟਾ ਜਿਹਾ ਕੰਮ ਕਰਨ ਨਾਲ ਵੱਧ ਸਕਦੀ ਹੈ ਤੁਹਾਡੀ ਉਮਰ, ਜਾਣਨ ਲਈ ਕਰੋ ਇੱਕ ਕਲਿੱਕ

: ਇਹ ਛੋਟਾ ਜਿਹਾ ਕੰਮ ਕਰਨ ਨਾਲ ਵੱਧ ਸਕਦੀ ਹੈ ਤੁਹਾਡੀ ਉਮਰ, ਜਾਣਨ ਲਈ ਕਰੋ ਇੱਕ ਕਲਿੱਕ

ਰੋਜ਼ਾਨਾ ਸਿਰਫ 5 ਮਿੰਟ ਦੀ ਕਸਰਤ ਘੱਟ ਕਰੇਗੀ ਹਾਈ ਬਲੱਡ ਪ੍ਰੈਸ਼ਰ, ਵਿਗਿਆਨੀਆਂ ਨੇ ਕੀਤਾ ਦਾਅਵਾ

: ਰੋਜ਼ਾਨਾ ਸਿਰਫ 5 ਮਿੰਟ ਦੀ ਕਸਰਤ ਘੱਟ ਕਰੇਗੀ ਹਾਈ ਬਲੱਡ ਪ੍ਰੈਸ਼ਰ, ਵਿਗਿਆਨੀਆਂ ਨੇ ਕੀਤਾ ਦਾਅਵਾ

X