Wednesday, 25 June 2025
BREAKING
ਪੀਐਚਡੀਸੀਸੀਆਈ ਅੰਮ੍ਰਿਤਸਰ ਜ਼ੋਨ ਨੇ ਅਟਾਰੀ-ਵਾਹਗਾ ਸਰਹੱਦ ’ਤੇ ਯੋਗ ਦਿਵਸ ਮਨਾਇਆ ਪੀਐਚਡੀਸੀਸੀਆਈ ਸ਼ੀ ਫੋਰਮ ਨੇ ਐਫਸੀਆਈ ਦੇ ਸਹਿਯੋਗ ਨਾਲ ਮਨਾਇਆ ਯੋਗ ਦਿਵਸ ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ ਅਫਰੀਕਾ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ ਪੀਐਚਡੀਸੀਸੀਆਈ ਅਫਰੀਕਾ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ ਪੀਐਚਡੀਸੀਸੀਆਈ ਇਲੈਕਟ੍ਰਿਕ ਵਾਹਨਾਂ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਉਤਪਾਦਨ ਵਧਾਉਣ ਉੱਦਮੀ : ਸੰਜੀਵ ਚਾਵਲਾ ਪੀਐਚਡੀਸੀਸੀਆਈ ਨੇ ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ ਆਰਟ ਥੈਰੇਪੀ ਰਾਹੀਂ ਵਿਦਿਆਰਥੀ ਦੇ ਵਿਵਹਾਰ ਨੂੰ ਸਮਝਣ ਅਧਿਆਪਕ : ਸੂਦ ਦੇਸ਼ ਦੀ ਅਰਥਵਿਵਸਥਾ 'ਤੇ ਸਕਾਰਾਤਮਕ ਪ੍ਰਭਾਵ ਪਾਵੇਗਾ ਬਜਟ

ਜੀਵਨ ਸ਼ੈਲੀ

ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ? ਇਨ੍ਹਾਂ ਚੀਜ਼ਾਂ ਨੂੰ ਭੁੱਲ ਕੇ ਵੀ ਨਾ ਖਾਓ ਇਕੱਠਿਆ

Updated on Sunday, November 24, 2024 11:38 AM IST

ਚੰਡੀਗੜ੍ਹ:  ਅੱਜ ਦੇ ਸਮੇਂ 'ਚ ਹਰ ਕੋਈ ਭਾਰ ਵਧਣ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੈ। ਇਸ ਸਮੱਸਿਆ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚੋ ਇੱਕ ਗਲਤ ਖਾਣ-ਪੀਣ ਦੀਆਂ ਆਦਤਾਂ ਵੀ ਹਨ। ਇਸ ਲਈ ਤੁਹਾਨੂੰ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ।

ਪੋਸ਼ਣ ਵਿਗਿਆਨੀ ਲਹਿਰੀ ਸੁਰਪਾਨੇਨੀ ਦਾ ਕਹਿਣਾ ਹੈ ਕਿ ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੇਕਰ ਉਹ ਇਨ੍ਹਾਂ ਭੋਜਨਾਂ ਨੂੰ ਇਕੱਠੇ ਖਾਂਦੇ ਹਨ ਤਾਂ ਭਾਰ ਘਟਣ ਦੀ ਬਜਾਏ ਵਧੇਗਾ। -ਪੋਸ਼ਣ ਵਿਗਿਆਨੀ ਲਹਿਰੀ ਸੁਰਪਾਨੇਨੀ

ਵੱਧ ਰਹੇ ਭਾਰ ਲਈ ਜ਼ਿੰਮੇਵਾਰ ਕਾਰਨ

  • ਬਦਲਦੀ ਹੋਈ ਜੀਵਨ ਸ਼ੈਲੀ
  • ਖਾਣ-ਪੀਣ ਦੀਆਂ ਆਦਤਾਂ
  • ਸਰੀਰਕ ਗਤੀਵਿਧੀ ਦੀ ਕਮੀ
  • ਤਣਾਅ
  • ਨੀਂਦ ਦੀ ਕਮੀ
  • ਦਫਤਰਾਂ ਵਿੱਚ ਲੰਬੇ ਸਮੇਂ ਤੱਕ ਬੈਠਣਾ
  • ਇਨ੍ਹਾਂ ਭੋਜਨਾਂ ਨੂੰ ਨਾ ਖਾਓ ਇਕੱਠਿਆ

ਓਟਸ ਅਤੇ ਡ੍ਰਾਈ ਫਰੂਟਸ

ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਹ ਰੋਜ਼ਾਨਾ ਨਾਸ਼ਤੇ ਵਿੱਚ ਓਟਸ ਖਾਂਦੇ ਹਨ। ਓਟਸ ਵਿੱਚ ਖੰਡ ਘੱਟ ਹੁੰਦੀ ਹੈ। ਹਾਲਾਂਕਿ ਕੁਝ ਲੋਕ ਸੁੱਕੇ ਮੇਵੇ ਨੂੰ ਓਟਸ ਦੇ ਨਾਲ ਲੈਂਦੇ ਹਨ। ਇਨ੍ਹਾਂ ਦੋਵਾਂ ਨੂੰ ਇਕੱਠਿਆ ਨਹੀਂ ਖਾਣਾ ਚਾਹੀਦਾ, ਕਿਉਂਕਿ ਇਨ੍ਹਾਂ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਨ੍ਹਾਂ ਨੂੰ ਇਕੱਠੇ ਖਾਣ ਨਾਲ ਭਾਰ ਘਟਣ ਦੀ ਜਗ੍ਹਾਂ ਵਧਦਾ ਹੈ।

ਚੌਲ ਅਤੇ ਆਲੂ

ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਚੌਲ ਅਤੇ ਆਲੂ ਨਹੀਂ ਖਾਣੇ ਚਾਹੀਦੇ। ਆਲੂਆਂ ਵਿੱਚ ਸਟਾਰਚ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਚੌਲਾਂ ਦੇ ਨਾਲ ਖਾਣ ਨਾਲ ਭਾਰ ਵਧਣ ਦੀ ਸੰਭਾਵਨਾ ਰਹਿੰਦੀ ਹੈ।

ਸਨੈਕਸ ਅਤੇ ਡਰਿੰਕਸ

ਬਹੁਤ ਸਾਰੇ ਲੋਕਾਂ ਨੂੰ ਸਾਫਟ ਡਰਿੰਕਸ ਪੀਣ ਦੀ ਆਦਤ ਹੁੰਦੀ ਹੈ। ਪਰ ਇਨ੍ਹਾਂ ਵਿੱਚ ਖਰਾਬ ਚਰਬੀ ਅਤੇ ਉੱਚ ਖੰਡ ਸਮੱਗਰੀ ਭਾਰ ਵਧਣ ਅਤੇ ਬਦਹਜ਼ਮੀ ਦਾ ਕਾਰਨ ਬਣ ਸਕਦੀ ਹੈ। ਅਜਿਹੇ 'ਚ ਕੋਲਡ ਡਰਿੰਕਸ ਦੇ ਨਾਲ ਤਲੇ ਹੋਏ ਸਨੈਕਸ ਖਾਣ ਨਾਲ ਭਾਰ ਵਧਦਾ ਹੈ। ਇਸ ਲਈ ਜੋ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਮਿਸ਼ਰਨ ਤੋਂ ਦੂਰ ਰਹਿਣਾ ਚਾਹੀਦਾ ਹੈ।

ਇਨ੍ਹਾਂ ਚੀਜ਼ਾਂ ਤੋਂ ਵੀ ਪਰਹੇਜ਼ ਕਰੋ: ਇਨ੍ਹਾਂ ਤੋਂ ਇਲਾਵਾ ਕੁਝ ਹੋਰ ਭੋਜਨ ਵੀ ਹਨ, ਜਿਨ੍ਹਾਂ ਤੋਂ ਪਰਹੇਜ਼ ਕਰਨਾ ਤੁਹਾਨੂੰ ਆਸਾਨੀ ਨਾਲ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਭੋਜਨ ਹੇਠ ਲਿਖੇ ਅਨੁਸਾਰ ਹਨ:-

  • ਜੰਕ ਫੂਡ
  • ਤੇਲਯੁਕਤ ਭੋਜਨ
  • ਤਲੇ ਹੋਏ ਭੋਜਨ
  • ਮਿੱਠੇ ਭੋਜਨ
  • ਪੀਣ ਵਾਲੇ ਪਦਾਰਥਾਂ ਅਤੇ ਟ੍ਰਾਂਸ ਫੈਟ ਵਾਲੇ ਭੋਜਨ
Have something to say? Post your comment
ਮਸ਼ਰੂਮ ਕੈਂਸਰ ਦੇ ਖਤਰੇ ਨੂੰ ਕਰਦੇ ਹਨ ਘੱਟ

: ਮਸ਼ਰੂਮ ਕੈਂਸਰ ਦੇ ਖਤਰੇ ਨੂੰ ਕਰਦੇ ਹਨ ਘੱਟ

ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜਰੂਰੀ

: ਸਿਹਤਮੰਦ ਰਹਿਣ ਲਈ ਸਵੇਰ ਦਾ ਨਾਸ਼ਤਾ ਬਹੁਤ ਜਰੂਰੀ

ਘਰ 'ਚ ਤੋਤਾ ਰੱਖਣ ਦੇ ਕੀ ਹਨ ਫਾਇਦੇ

: ਘਰ 'ਚ ਤੋਤਾ ਰੱਖਣ ਦੇ ਕੀ ਹਨ ਫਾਇਦੇ

ਕੀ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ? ਇਹ ਹੋ ਸਕਦੇ ਨੇ ਕਾਰਨ, ਜਾਣੋਂ ਡਾਕਟਰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਦਿੰਦੇ ਸਲਾਹ

: ਕੀ ਤੁਹਾਨੂੰ ਜ਼ਿਆਦਾ ਪਿਸ਼ਾਬ ਆਉਂਦਾ ਹੈ? ਇਹ ਹੋ ਸਕਦੇ ਨੇ ਕਾਰਨ, ਜਾਣੋਂ ਡਾਕਟਰ ਕਿਹੜੀਆਂ ਸਾਵਧਾਨੀਆਂ ਰੱਖਣ ਦੀ ਦਿੰਦੇ ਸਲਾਹ

ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

: ਬੱਚੇ ਘੱਟ ਉਮਰ 'ਚ ਹੀ ਕਿਉ ਹੋ ਰਹੇ ਨੇ ਮੋਟਾਪੇ ਦਾ ਸ਼ਿਕਾਰ? ਕੰਟਰੋਲ ਕਰਨ ਲਈ ਬੱਚਿਆਂ ਦੀਆਂ ਇਨ੍ਹਾਂ ਆਦਤਾਂ 'ਚ ਕਰੋ ਸੁਧਾਰ

AC ਦੀ ਕਰ ਰਹੇ ਹੋ ਵਰਤੋ? ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਹੈ ਖਤਰਾ

: AC ਦੀ ਕਰ ਰਹੇ ਹੋ ਵਰਤੋ? ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦਾ ਹੈ ਖਤਰਾ

ਰੋਟੀ ਜਾਂ ਚੌਲ? ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਜਾਣ ਲਓ ਕੀ ਖਾਣਾ ਹੈ ਬਿਹਤਰ

: ਰੋਟੀ ਜਾਂ ਚੌਲ? ਸ਼ੂਗਰ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ, ਤਾਂ ਜਾਣ ਲਓ ਕੀ ਖਾਣਾ ਹੈ ਬਿਹਤਰ

ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਵੱਧ ਸਕਦੀ ਹੈ ਸ਼ੂਗਰ, ਜਾਣੋ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਬਿਹਤਰ?

: ਇਨ੍ਹਾਂ 5 ਚੀਜ਼ਾਂ ਨੂੰ ਖਾਣ ਨਾਲ ਵੱਧ ਸਕਦੀ ਹੈ ਸ਼ੂਗਰ, ਜਾਣੋ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ ਬਿਹਤਰ?

ਇਹ ਛੋਟਾ ਜਿਹਾ ਕੰਮ ਕਰਨ ਨਾਲ ਵੱਧ ਸਕਦੀ ਹੈ ਤੁਹਾਡੀ ਉਮਰ, ਜਾਣਨ ਲਈ ਕਰੋ ਇੱਕ ਕਲਿੱਕ

: ਇਹ ਛੋਟਾ ਜਿਹਾ ਕੰਮ ਕਰਨ ਨਾਲ ਵੱਧ ਸਕਦੀ ਹੈ ਤੁਹਾਡੀ ਉਮਰ, ਜਾਣਨ ਲਈ ਕਰੋ ਇੱਕ ਕਲਿੱਕ

ਰੋਜ਼ਾਨਾ ਸਿਰਫ 5 ਮਿੰਟ ਦੀ ਕਸਰਤ ਘੱਟ ਕਰੇਗੀ ਹਾਈ ਬਲੱਡ ਪ੍ਰੈਸ਼ਰ, ਵਿਗਿਆਨੀਆਂ ਨੇ ਕੀਤਾ ਦਾਅਵਾ

: ਰੋਜ਼ਾਨਾ ਸਿਰਫ 5 ਮਿੰਟ ਦੀ ਕਸਰਤ ਘੱਟ ਕਰੇਗੀ ਹਾਈ ਬਲੱਡ ਪ੍ਰੈਸ਼ਰ, ਵਿਗਿਆਨੀਆਂ ਨੇ ਕੀਤਾ ਦਾਅਵਾ

X