ਚੰਡੀਗੜ੍ਹ । ਟ੍ਰਾਈਡੇਂਟ ਲਿਮਟਿਡ ਨੇ ਭਾਰਤ ਦੀ ਸਭ ਤੋਂ ਵੱਡੀ ਕੰਪਨੀਆਂ ਦੀ ਸ਼੍ਰੇਣੀ “ਫਾਰਚਿਊਨ 500 ਇੰਡੀਆ” ਦੀ ਨਵੀਨਤਮ ਸੂਚੀ ਵਿੱਚ ਵਾਧਾ ਦਰਜ ਕੀਤਾ ਹੈ, ਪਿਛਲੇ ਸਾਲ ਮਿਲੇ 329 ਵੇਂ ਸਥਾਨ ਤੋਂ 8 ਪਾਏਦਾਨ ਉਪਰ ਚੜਕੇ ਇਸ ਸਾਲ ਟ੍ਰਾਈਡੈਂਟ ਲਿਮਟਿਡ 321ਵੇਂ ਸਥਾਨ ਉੱਤੇ ਪਹੁੰਚ ਗਿਆ ਹੈ। ਇਹ ਵਾਧਾ ਟੈਕਸਟਾਈਲ, ਪੇਪਰ ਅਤੇ ਊਰਜਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਟ੍ਰਾਈਡੈਂਟ ਲਿਮਟਿਡ ਦੇ ਮਜ਼ਬੂਤ ਪ੍ਰਦਰਸ਼ਨ ਨੂੰ ਪ੍ਰਗਟ ਕਰਦਾ ਹੈ।