Sunday, 20 July 2025
BREAKING
ਮਹਿਲਾ ਉੱਦਮੀਆਂ ਅਤੇ ਕੰਮਕਾਜੀ ਔਰਤਾਂ ਦੀ ਸਿਹਤ 'ਤੇ ਕੀਤਾ ਮੰਥਨ ਕੰਮ ਵਾਲੀ ਥਾਂ 'ਤੇ ਐਚਆਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਪੀਐਚਡੀਸੀਸੀਆਈ ਅੰਮ੍ਰਿਤਸਰ ਜ਼ੋਨ ਨੇ ਅਟਾਰੀ-ਵਾਹਗਾ ਸਰਹੱਦ ’ਤੇ ਯੋਗ ਦਿਵਸ ਮਨਾਇਆ ਪੀਐਚਡੀਸੀਸੀਆਈ ਸ਼ੀ ਫੋਰਮ ਨੇ ਐਫਸੀਆਈ ਦੇ ਸਹਿਯੋਗ ਨਾਲ ਮਨਾਇਆ ਯੋਗ ਦਿਵਸ ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ ਪੰਜਾਬੀ ਗਾਇਕ ਕਬੀਰ ਸੰਧੂ ਦੇ ਨਵੇਂ ਗੀਤ ਨੂੰ ਦਰਸ਼ਕ ਦੇ ਰਹੇ ਨੇ ਭਰਵਾਂ ਹੁੰਗਾਮਾ ਅਫਰੀਕਾ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ ਪੀਐਚਡੀਸੀਸੀਆਈ ਅਫਰੀਕਾ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਵਧਾਏਗਾ ਪੀਐਚਡੀਸੀਸੀਆਈ ਇਲੈਕਟ੍ਰਿਕ ਵਾਹਨਾਂ ਅਤੇ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਉਤਪਾਦਨ ਵਧਾਉਣ ਉੱਦਮੀ : ਸੰਜੀਵ ਚਾਵਲਾ ਪੀਐਚਡੀਸੀਸੀਆਈ ਨੇ ਮਹਿਲਾ ਉੱਦਮੀਆਂ ਨੂੰ ਕੀਤਾ ਸਨਮਾਨਿਤ

ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਪਿੰਡਾਂ ਵਿਚ ਜਲ ਸਪਲਾਈ ਵਧਾਉਣ ਲਈ ਸਾਈਫਨ ਅਤੇ ਕ੍ਰਾਂਸ ਰੇਗੂਲੇਟਰ ਦੇ ਮੁੜ ਨਿਰਮਾਣ ਤਹਿਤ ਕੀਤੇ 147.88 ਲੱਖ ਰੁਭਏ ਕੀਤੇ ਮੰਜੂਰ

Updated on Friday, December 27, 2024 18:58 PM IST

ਚੰਡੀਗੜ੍ਹ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਨਾਰਸੀ ਡਿਸਟਰੀਬਿਊਟਰੀ ਵਿਚ ਸਾਈਫਨ ਅਤੇ ਕ੍ਰਾਸ ਰੈਗੂਲੇਟਰ ਦੇ ਮੁੜਨਿਰਮਾਣ ਲਈ 147.88 ਲੱਖ ਰੁਪਏ ਮੰਜੂਰ ਕੀਤੇ ਹਨ। ਸਰਕਾਰ ਵੱਲੋਂ ਚੁੱਕੇ ਗਏ ਇਸ ਕਦਮ ਦਾ ਉਦੇਸ਼ ਜਲ੍ਹ ਪ੍ਰਵਾਹ ਵਿਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮਸਿਆਵਾਂ ਨੂੰ ਹੱਲ ਕਰਨਾ ਅਤੇ ਖੇਤਰ ਦੇ ਕਈ ਪਿੰਡਾਂ ਨੂੰ ਲਾਭ ਪਹੁੰਚਾਉਣਾ ਹੈ।

ਇਸ ਪਰਿਯੋਜਨਾ ਨਾਲ ਪਿੰਡ ਖਾਨਪੁਰ, ਹੇਬਟਕਾ, ਮਰੋਦਾ, ਕੋਰਾ ਬਾਸ, ਝਿਮਰਾਵਸ, ਮਰੋਦਾ ਬਾਸ, ਬਸੀ, ਪੁਥਲੀ, ਜਲਾਲਪੁਰ, ਫਿਰੋਜਪੁਰ ਦਹਿਰ, ਇਮਾਮਨਗਰ, ਮੋਹਮਦ ਸਰਲ ਅਕਲੀਮਪੁਰ, ਬੁਖਾਰਕਾ, ਭਾਦਸ, ਕਰਹੜੀ, ਕਰਕੇਰਾ, ਜੇਤਕਾ, ਅਕਲੀਮਪੁਰ, ਰਾਜਾਕਾ, ਉਲਟਾ, ਘਾਗਸ, ਨੋਟਕੀ, ਨੋਟਕੀ, ਨਗੀਨਾ ਆਦਿ ਨੂੰ ਲਾਭ ਮਿਲੇਗਾ।

ਜਲ ਵੰਡ ਵਿਚ ਪ੍ਰਮੁੱਖ ਸਮਸਿਆਵਾਂ ਦਾ ਹੋਵੇਗਾ ਹੱਲ

ਆਰਡੀ 15750 'ਤੇ ਸਾਈਫਨ ਦੇ ਤੰਗ ਮੁੰਹ ਦੇ ਕਾਰਨ, ਵੱਧਦਾ ਹੋਇਆ ਮਲਬਾ ਅਕਸਰ ਫੱਸ ਜਾਂਦਾ ਹੈ, ਜਿਸ ਨਾਲ ਨਹਿਰ ਵਿਚ ਪਾਣੀ ਭਰ ਜਾਂਦਾ ਹੈ ਅਤੇ ਪੰਪ ਹਾਊਸ ਤੱਕ ਪਾਣੀ ਨਹੀਂ ਪਹੁੰਚ ਪਾਉਂਦਾ। ਇਸ ਨਾਲ ਨਹਿਰ ਦੇ ਆਖੀਰੀ ਛੋਰ ਤੱਕ ਪਾਣੀ ਦੀ ਸਪਲਾਈ ਵੀ ਬਾਧਿਤ ਹੁੰਦੀ ਹੈ, ਜਿਸ ਨਾਲ ਹੇਠਲੇ ਇਲਾਕਿਆਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਕਾਫੀ ਪਾਣੀ ਨਹੀਂ ਮਿਲ ਪਾਉਂਦਾ। ਸਾਈਫਨ ਦੇ ਮੁੜਨਿਰਮਾਣ ਨਾਲ ਇਹ ਰੁਕਾਵਟ ਦੂਰ ਹੋਵੇਗੀ, ਜਿਸ ਨਾਲ ਜਲ੍ਹ ਪ੍ਰਵਾਹ ਸਮੂਚੇ ਢੰਗ ਨਾਲ ਹੋਵੇਗਾ ਅਤੇ ਪਾਣੀ ਦੀ ਬਰਬਾਦੀ ਰੁਕੇਗੀ। ਇਸ ਤੋਂ ਇਲਾਵਾ, ਬਨਾਰਸੀ ਡਿਟ੍ਰੀਬਿਊਟਰੀ ਦੇ ਆਰਡੀ 47650 'ਤੇ ਇਕ ਕ੍ਰਾਸ ਰੈਗੂਲੇਟਰ ਦੀ ਜਰੂਰਤ ਹੈ ਤਾਂ ਜੋ ਸ਼ਾਦੀਪੁਰ ਮਾਈਨਰ ਵਿਚ ਜਲ ਪੱਧਰ ਵਧਾਇਆ ਜਾ ਸਕੇ। ਇਸ ਵਿਵਸਥਾ ਨਾਲ ਪਾਣੀ ਸ਼ਾਦੀਪੁਰ ਮਾਈਨਰ ਦੇ ਆਖੀਰੀ ਛੌਰ ਦੇ ਪਿੰਡਾਂ ਤੱਕ ਪਹੁੰਚ ਸਕੇਗਾ, ਜਿਸ ਨਾਲ ਇੰਨ੍ਹਾਂ ਖੇਤਰਾਂ ਵਿਚ ਸਿੰਚਾਈ ਦੀ ਜਰੂਰਤਾਂ ਪੂਰੀ ਹੋਣਗੀਆਂ।

ਲਾਗਤ ਅੰਤਾਜਾ ਅਤੇ ਲਾਭ

ਸਾਈਫਨ ਦੇ ਮੁਨ ਨਿਰਮਾਣ ਦੀ ਅੰਦਾਜਾ ਲਾਗਤ 48.07 ਲੱਖ ਹੈ, ਜਦੋਂ ਕਿ ਕ੍ਰਾਸ ਰੈਗੂਲੇਟਰ ਦੇ ਨਿਰਮਾਣ 'ਤੇ 99.81 ਲੱਖ ਖਰਚ ਹੋਣ ਦਾ ਅੰਦਾਜਾ ਹੈ। ਨਾਲ , ਇਹ ਪਰਿਯੋਜਨਾਵਾਂ ਸਮਾਨ ਜਲ੍ਹ ਵੰਡ ਦੇ ਨਾਲ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਦੀ ਅਤੇ ਦੂਰ ਖੇਤਰ ਵਿਚ ਖੇਤੀਬਾੜੀ ਉਤਪਾਦਕਤਾ ਨੂੰ ਪ੍ਰੋਤਸਾਹਨ ਦਵੇਗੀ।

ਕਿਸਾਨਾਂ ਅਤੇ ਖੇਤੀ 'ਤੇ ਪ੍ਰਭਾਵ

ਇੰਨ੍ਹਾਂ ਪਰਿਯੋਜਨਾਵਾਂ ਦਾ ਉਦੇਸ਼ ਆਖੀਰੀ ਛੋਰ ਦੇ ਖੇਤਰਾਂ ਵਿਚ ਜਲ੍ਹਸਪਲਾਈ ਉਪਲਬਧ ਕਰਾਉਣਾ ਹੈ, ਜਿਸ ਨਾਲ ਹਜਾਰਾਂ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ। ਇਸ ਤੋਂ ਨਾ ਸਿਰਫ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਿੰਚਾਈ ਸਬੰਧੀ ਸਮਸਿਆਵਾਂ ਦਾ ਹੱਲ ਹੋਵੇਗਾ, ਸਗੋ ਪਿੰਡਾਂ ਵਿਚ ਫਸਲ ਦੀ ਪੈਦਾਵਾਰ ਵਧੇਗੀ।

Have something to say? Post your comment
ਪੀਜੀਆਈ ਦਾ ਰੋਗੀਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸਾਰਥੀ ਪਰਿਯੋਜਨਾ ਸ਼ਲਾਘਾਯੋਗ - ਮੁੱਖ ਸਕੱਤਰ, ਹਰਿਆਣਾ

: ਪੀਜੀਆਈ ਦਾ ਰੋਗੀਆਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸਾਰਥੀ ਪਰਿਯੋਜਨਾ ਸ਼ਲਾਘਾਯੋਗ - ਮੁੱਖ ਸਕੱਤਰ, ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ  ਗਾਂ ਸੇਵਾ ਸਨਮਾਨ ਸਮਾਰੋਹ ਵਿਚ ਕੀਤੀ ਸ਼ਿਰਕਤ

: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ  ਗਾਂ ਸੇਵਾ ਸਨਮਾਨ ਸਮਾਰੋਹ ਵਿਚ ਕੀਤੀ ਸ਼ਿਰਕਤ

ਸੂਬੇ ਦੇ ਲੋਕਾਂ ਨੂੰ ਵਾਇਰਸ ਤੋਂ ਚਿੰਤਾ ਕਰਨ ਦੀ ਜਰੂਰਤ ਨਹੀਂ - ਕੁਮਾਰੀ ਆਰਤੀ ਸਿੰਘ ਰਾਓ

: ਸੂਬੇ ਦੇ ਲੋਕਾਂ ਨੂੰ ਵਾਇਰਸ ਤੋਂ ਚਿੰਤਾ ਕਰਨ ਦੀ ਜਰੂਰਤ ਨਹੀਂ - ਕੁਮਾਰੀ ਆਰਤੀ ਸਿੰਘ ਰਾਓ

ਨਵੇਂ ਚੋਣ ਕੀਤੇ ਪਟਵਾਰੀਆਂ ਦੀ ਸਿਖਲਾਈ ਸਮੇਂ ਡੇਢ ਸਾਲ ਦੀ ਥਾਂ ਹੋਵੇਗਾ ਇਕ ਸਾਲ, ਸਿਖਲਾਈ ਸਮੇਂ ਵੀ ਸੇਵਾ ਵਿਚ ਹੋਵੇਗਾ ਸ਼ਾਮਿਲ

: ਨਵੇਂ ਚੋਣ ਕੀਤੇ ਪਟਵਾਰੀਆਂ ਦੀ ਸਿਖਲਾਈ ਸਮੇਂ ਡੇਢ ਸਾਲ ਦੀ ਥਾਂ ਹੋਵੇਗਾ ਇਕ ਸਾਲ, ਸਿਖਲਾਈ ਸਮੇਂ ਵੀ ਸੇਵਾ ਵਿਚ ਹੋਵੇਗਾ ਸ਼ਾਮਿਲ

ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

: ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ 'ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

ਰਾਜਪਾਲ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਸ਼ਰਧਾਂਜਲੀ ਅਰਪਿਤ ਕੀਤੀ

: ਰਾਜਪਾਲ ਬੰਡਾਰੂ ਦੱਤਾਤੇ੍ਰਅ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਸ਼ਰਧਾਂਜਲੀ ਅਰਪਿਤ ਕੀਤੀ

ਲੋਹਗੜ੍ਹ ਵਿਚ ਜਲਦ ਬਣੇਗਾ ਵਿਸ਼ਵ ਪੱਧਰੀ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ

: ਲੋਹਗੜ੍ਹ ਵਿਚ ਜਲਦ ਬਣੇਗਾ ਵਿਸ਼ਵ ਪੱਧਰੀ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ

ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੇ ਸਮਾਜ ਤੇ ਧਰਮ ਲਈ ਆਪਣਾ ਸੱਭ ਕੁੱਝ ਵਾਰ ਦਿੱਤਾ - ਨਾਇਬ ਸਿੰਘ ਸੈਣੀ

: ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੇ ਸਮਾਜ ਤੇ ਧਰਮ ਲਈ ਆਪਣਾ ਸੱਭ ਕੁੱਝ ਵਾਰ ਦਿੱਤਾ - ਨਾਇਬ ਸਿੰਘ ਸੈਣੀ

ਨੌਜੁਆਨ ਸ਼ਕਤੀ ਇਤਿਹਾਸ ਨੂੰ ਬਦਲਣ ਅਤੇ ਭਵਿੱਖ ਰੱਚਣ ਦਾ ਤਾਕਤ ਰੱਖਦੀ ਹੈ - ਰਾਜ ਮੰਤਰੀ ਰਾਜੇਸ਼ ਨਾਗਰ

: ਨੌਜੁਆਨ ਸ਼ਕਤੀ ਇਤਿਹਾਸ ਨੂੰ ਬਦਲਣ ਅਤੇ ਭਵਿੱਖ ਰੱਚਣ ਦਾ ਤਾਕਤ ਰੱਖਦੀ ਹੈ - ਰਾਜ ਮੰਤਰੀ ਰਾਜੇਸ਼ ਨਾਗਰ

ਸਾਵਿਤਰੀ ਬਾਈ ਫੂਲੇ ਦੀ ਜੈਯੰਤੀ 'ਤੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ

: ਸਾਵਿਤਰੀ ਬਾਈ ਫੂਲੇ ਦੀ ਜੈਯੰਤੀ 'ਤੇ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜਲੀ

X